ਅਸੀਂ ਕਾਤਿਲ ਨੂੰ ਸਮਝੇ ਜਾਨ, ਸਾਥੋਂ ਇਹੀ ਕਸੂਰ ਹੋ ਗਿਆ ਹੈ....
ਸਾਡਾ ਤੜਫ਼ ਤੜਫ਼ ਕੇ ਮਰਨਾ ਲੇਖ ਮੰਜੂਰ ਹੋ ਗਿਆ ਹੈ...

ਅਸੀਂ ਉਸਨੂੰ ਸਭ ਮੰਨ ਬੈਠੇ ਸਾਂ, ਦਿਲ-ਮੰਦਿਰ ਦਾ ਰੱਬ ਮੰਨ ਬੈਠੇ ਸਾਂ,
ਅਸੀਂ ਉਹਨਾ ਦੇ ਮਨ ਪਾਰ੍ਚਾਹਨ ਦਾ ਬਸ ਇੱਕ ਸਬਬ ਬਣ ਬੈਠੇ ਸਾਂ,
ਅਸੀਂ ਗਲਤ ਭਰਮ ਪਾਲੀ ਬੈਠੇ ਸਾਂ,
ਚਲ ਚੰਗਾ ਹੋਇਆ , ਦਿਲ ਦਾ ਇਹ ਵੇਹਮ ਦੂਰ ਹੋ ਗਿਆ ਹੈ,
ਅਸੀਂ ਕਾਤਿਲ ਨੂੰ ਸਮਝੇ ਜਾਨ, ਸਾਥੋਂ ਇਹੀ ਕਸੂਰ ਹੋ ਗਿਆ ਹੈ....
 

Leave a Comment