ਚੁਗਲਖੋਰਾਂ ਦਾ ਸਾਥ ਨਿਭਾਈਦਾ ਨਹੀਂ,,,
ਗੱਲ ਗੱਲ ਉੱਤੇ ਜ਼ੋਰ ਅਜਮਾਈਦਾ ਨਹੀਂ...
ਰੜਕ ਕੱਢ ਲੈਂਦੇ ਵੈਰੀ ਸਹਾਰਾ ਲੈ ਪਿਆਰ ਵਾਲਾ,,,
ਖਾਲੀ ਹੱਥ ਕਦੇ #ਦੁਸ਼ਮਣ ਦੇ ਪਿੰਡ ਜਾਈਦਾ ਨਹੀਂ...
.
ਹੋਵੇ ਯਾਰ ਜੇ ਕੋਈ ਰੱਬ ਜਿਹਾ ਏਤਬਾਰ ਕਰਦਾ,,,
ਕਦੇ ਚਾਹ ਕੇ ਵੀ ਉਹਦਾ ਬੁਰਾ ਮਨਾਈਦਾ ਨਹੀਂ...
#ਪਿਆਰ ਹੋਵੇ ਕਿਸੇ ਨਾਲ ਤਾਂ ਕਿਉਂ ਸ਼ੱਕ ਕਰਨਾ,,,
ਐਵੇ ਲੋਕਾਂ ਪਿੱਛੇ ਲੱਗ ਪਿਆਰ ਗਵਾਈਦਾ ਨਹੀਂ  !!! (y)

Leave a Comment