ਮੇਰਾ ‪#‎Google‬ ਬਾਬਾ ਜੀ
ਇਹ ਤਾਂ ਕੁੱਲ ਦੁਨੀਆ ਦੀਆਂ ਜਾਣੇ
ਇਕ ਹੋਰ ਨਵੀ ਬੇਬੇ ‪#‎Youtube‬ ਵੀ ਪ੍ਰਗਟ ਹੋਗੀ,
ਗੋਰਖ ਦੇ ਟਿੱਲੇ ਤੋਂ ਛੱਡ ਕੇ ਜੋਗ ਆ ਗਏ ਜੋਗੀ,
ਬੇਬੇ ਦੀ Cousin ਤੀਜੀ ,
ਜੀਹਨੂੰ ‪#‎Facebook‬ ਨੇ ਕਹਿੰਦੇ,
ਕੀ ਦੇਸੀ ਕੀ Yankee ,
ਸਾਰੇ ਮੂਹਰੇ ਬੇਠੇ ਰਹਿੰਦੇ,
ਜੁੱਗ ਵਿਗਿਆਨਕ ਹੈ,
ਮੰਦਿਰ ਇਹਦੇ ਵੀ ਬਣ ਜਾਣੇ,
ਮੇਰਾ Google ਬਾਬਾ ਜੀ
ਇਹ ਤਾਂ ਕੁੱਲ ਦੁਨੀਆ ਦੀਆਂ ਜਾਣੇ...

Leave a Comment