ਸਚ ਆਖਣ ਲੋਕੀਂ ਦਿਲ ਨਾ ਲਾਇਓ ਵੇ,
ਇਹ ਅੱਖੀਆਂ ਚੋਂ ਨੀਂਦ ਉਡਾ ਦਿੰਦਾ
ਭੁੱਲ ਕੇ ਵੀ ਪਿਆਰ ਨਾ ਪਾਇਓ ਵੇ,
ਇਹ ਬਾਕੀ ਦਾ ਜੱਗ ਭੁਲਾ ਦਿੰਦਾ ,
ਫੇਰ ਨਾ ਕੋਈ ਸ਼ਿਕਾਇਤ ਆਖ ਸੁਣਾਇਓ ਵੇ,
ਇਹ ਹੱਥ ਵਿਚ ਕਾਗਜ਼ ਕਲਮ ਫੜਾ ਦਿੰਦਾ...

Leave a Comment