ਇਸ਼ਕ ਲਈ ਸੋਹਲ ਮਲੂਕ ਜਿੰਦਾਂ ਸੂਲਾਂ ਤੇ ਚੜ੍ਹਦੀਆਂ ਵੇਖੀਆਂ ਨੇ,
ਹੀਰਾਂ ਇੱਥੇ ਰੋ ਰੋ ਮਰ ਗਈਆਂ ਸੱਸੀਆ ਵੀ ਮਰਦੀਆਂ ਵੇਖੀਆਂ ਨੇ,
ਕਈ ਸੋਹਣੀਆਂ ਤੜਫਣ ਇੱਥੇ ਅਪਣੇ ਸੋਹਣੇ ਯਾਰ ਦੇ ਦੀਦਾਰ ਲਈ,
ਬੇਕਦਰਾਂ ਦੀ ਇਸ ਦੁਨੀਆਂ ਵਿੱਚ ਮੁੱਹਬਤਾਂ ਹਰਦੀਆਂ ਵੇਖੀਆਂ ਨੇ

Leave a Comment