ਇੱਕ Dost ਨੇ ਕਿਹਾ :-  ਕੀ ਚਾਹੀਦਾ ??
.
.
ਦੂਸਰਾ Dost :- ਤੇਰੀ ਜਾਨ
.
.
.
ਅਗਲੇ ਹੀ ਦਿਨ ਉਸਦੀ dead body ਦੇ ਕੋਲ
1 Letter ਮਿਲਿਆ, ਜਿਸ 'ਚ ਲਿਖਿਆ ਸੀ,
'ਪਾਗਲ ਜਾਨ ਵੀ ਕੋਈ ਮੰਗਣ ਵਾਲੀ ਚੀਜ਼ ਸੀ ਹੋ ਗਿਆ ਨਾ ਇਕੱਲਾ"

Leave a Comment