ਦੋ ਦਿਲਾ ਦੇ ਪਿਆਰ ਦਾ ਤਾ ਪਤਾ ਨਹੀ,
ਪਰ ਇੱਕ ਤਰਫਾ #ਪਿਆਰ ਦਾ ਤਾ ਮਜਾ ਹੀ ਹੋਰ ਹੈ,
ਆਪ ਹੀ ਰੋਣਾ ਤੜਫਾਉਣਾ ਤੇ ਉਸਨੂੰ #ਖਬਰ ਵੀ ਨਾ ਹੋਣੀ,
ਉਸਦੀ ਏਹ ਸਜ਼ਾ ਦੇਣ ਦੀ ਅਦਾ ਹੀ ਹੋਰ ਹੈ...

Leave a Comment