ਜਾਨ-ਜਾਨ ਕਹਿ ਕੇ ਮੈਨੂੰ ਪਿਆਰ ਨਾਲ ਬੁਲਾਉਂਦਾ ਸੀ,
ਹੱਥ ਫੜ ਮੇਰਾ ਮੈਨੂੰ ਹਿੱਕ ਨਾਲ ਲਾਉਂਦਾ ਸੀ,
ਕਿੰਝ ਭੁੱਲ ਜਾਵਾਂ ਮੈਂ ਉਹ ਸਾਰੇ ਪਲ ਸੱਜਣਾ,
ਜਦੋਂ ਮੈਂ ਰੁੱਸ ਕੇ ਬਹਿੰਦੀ ਤੇ ਤੂੰ ਨਾਜ਼ਾਂ ਨਾਲ ਮਨਾਉਂਦਾ ਸੀ...
jaan jaan keh k mainu pyaar nal bulaunda si,
hathth fad mera mainu hikk naal launda si...
kinjh bhull jaavan main oh sare pal sajjna..
jdon main russ k behndi te tu nazan nal mnaunda si...

Leave a Comment