ਕੁਝ ਸਮਝ ਵੀ ਆਵੇ ਨਾ.... ਫਿਰ ਕਿੱਦਾਂ ਕਹਿ ਲਈਏ
ਕੱਲੇ ਬਹਿ ਬਹਿ ਕੇ, ਦੁੱਖ ਆਪਣੇ ਤੇ ਸਹਿ ਲਈਏ
ਜਦੋਂ ਧੋਖੇ ਕਰਦੇ ਨੇ, ਲੋਕੀ ਆਪਣੇ ਬਣ ਬਣ ਕੇ
ਫਿਰ ਅੱਥਰੂ ਚੋਂਦੇ ਨੇ, ਦਿਲ ਵਿੱਚੋਂ ਛਣ ਛਣ ਕੇ...

Leave a Comment