ਅੱਖਾਂ ਤੇਰੀਆਂ ਨੀ ਮਾਰੀ ਜਾਣ ਠੱਗੀਆਂ
ਹਿਰਨੀ ਤੋਂ ਵੱਡੀਆਂ ਰੋਕੀ ਜਾਣ ਗੱਡੀਆਂ
ਘੁੰਢ 'ਚ ਲਕੋਈਆਂ #FEEM ਦੀਆ ਡੱਬੀਆਂ
ਮੁੰਡਿਆਂ ਨੂੰ ਲਭੀਆਂ ਨੀ ਗੱਲਾਂ ਹੋਣ ਲੱਗੀਆਂ....

ਨਾਗਾਂ ਤੋਂ ਨਾ ਘੱਟ ਕਾਲੇ ਵਾਲ ਗੋਰੀਏ
ਡੰਗ ਕੀਤੇ ਦੇਣ ਨਾ ਸੰਭਾਲ ਗੋਰੀਏ -2
ਖੁੱਲੀਆਂ ਪਟਾਰੀਆਂ ਤੂੰ ਰੱਖ ਛੱਡੀਆਂ
ਨੀ ਦੱਸ ਕਿਥੋਂ ਕਢੀਆਂ
ਅੱਖਾਂ ਤੇਰੀਆਂ ਨੀ ਮਾਰੀ ਜਾਣ ਠੱਗੀਆਂ
ਹਿਰਨੀ ਤੋਂ ਵੱਡੀਆਂ ਰੋਕੀ ਜਾਣ ਗੱਡੀਆਂ
ਘੁੰਢ 'ਚ ਲਕੋਈਆਂ #FEEM ਦੀਆ ਡੱਬੀਆਂ
ਮੁੰਡਿਆਂ ਨੂੰ ਲਭੀਆਂ ਨੀ ਗੱਲਾਂ ਹੋਣ ਲੱਗੀਆਂ...

Leave a Comment