ਬੜੀ ਚੰਗੀ ਆ ਦਵਾਈ,
ਜਿਹੜੀ ਬੋਤਲਾਂ 'ਚ ਪਾਈ,
ਐਵੇ ਲੋਕੀਂ ਆਖਦੇ ਖਰਾਬ ਗੋਰੀਏ,
ਚਿਤ ਕਰੇ ਉਹਦੇ ਉੱਤੋਂ ਵਾਰ ਦੇਵਾਂ ਜਾਨ,
ਜਿਹੜੇ 22 ਨੇ ਬਣਾਈ ਆ ਸ਼ਰਾਬ ਗੋਰੀਏ ...!!

Leave a Comment