ਦੁਨੀਆ ਤੇ ਲੋਕ ਰੰਗ ਵਿਰੰਗੇ ਵਸਦੇ ਨੇ
ਕਈ ਸ਼ਕਲਾਂ ਤੋਂ ਸੋਹਣੇ ਦਿਲਾਂ ਵਿਚ ਈਰਖਾ ਰੱਖਦੇ ਨੇ
ਕਈ ਜੁਬਾਨ ਦੇ ਕੌੜੇ ਪਰ ਦਿਲ ਸ਼ਹਿਦ ਤੋਂ ਮਿੱਠੇ ਨੇ
ਕਈ ਭਰੇ ਧੁਰ ਤੋਂ ਦਰਦਾਂ ਦੇ ਪਰ ਉਪਰੋਂ ਉਪਰੋਂ ਖੁਸ਼ ਦਿਸਦੇ ਨੇ
ਕਈ ਮਾਨ ਵਾਂਗੂ ਇਸ਼ਕੇ ਦੀਆ ਸੱਟਾਂ ਨੇ ਮਾਰੇ ਨੇ
ਕਈਆਂ ਦੇ ਯਾਰ ਬਣੇ ਹੋਏ ਉਮਰਾਂ ਦੇ ਸਹਾਰੇ ਨੇ...
 

Leave a Comment