ਕਿਸੇ #ਕਿਸਾਨ ਕੋਲ ੲਿਨਾਂ ਧਨ ਨਹੀਂ,
ਤਾਹਿਉਂ  ਕਰਜਾ ਚੁਕਣ ਦੀ  ਹਿੱਮਤ ਅਾਈ ਹੋਣੀ ੲੇ.,
ਕਿਸੇ #ਗਰੀਬ ਕੋਲ ਖਾਣ ਲ਼ਈ ਅੰਨ ਨਹੀਂ,
ਤਾਂਹੀਓਂ  ਭੀਖ ਮੰਗਣ ਦੀ ਨੋਬਤ ਅਾਈ ਹੋਣੀ ੲੇ.,
ਰੱਬ ਵੀ ਰੱਖ ਸਕੇ ਹੁਣ ਕੱਲੇ ਕੱਲੇ ਦਾ ਧਿਆਨ ਨਹੀਂ,
ਤਾਂਹੀਓਂ #ਮਾਂ ਨਾਂ ਦੀ ਚੀਜ਼ ਉਹਨੇ ਬਣਾਈ ਹੋਣੀ ੲੇ...

Leave a Comment