ਕਹਾਣੀ ਯਾਦ ਹੇ ਸਾਰੀ, ਮੈ ਕੁੱਝ ਨਹੀਂ ਭੁੱਲਿਆ
ਬੀਹੀ ਵੱਲ ਦੀ ਵਾਰੀ, ਮੈ ਕੁੱਝ ਨਹੀਂ ਭੁੱਲਿਆ
ਵਾਜ ਕੱਚੇ ਨਾਂ ਨਾਲ ਮਾਰੀ, ਮੈ ਕੁੱਝ ਨਹੀਂ ਭੁੱਲਿਆ
ਹਾਏ ਸੂਰਤ ਰੱਜ ਕੇ ਪਿਆਰੀ, ਮੈ ਕੁੱਝ ਨਹੀਂ ਭੁੱਲਿਆ
ਕਿਹੜੀ ਬਾਜੀ ਕਿਉ ਹਾਰੀ, ਮੈ ਕੁੱਝ ਨਹੀਂ ਭੁੱਲਿਆ
ਕਿਹੜੀ ਚੋਟ ਕੀਹਨੇ ਮਾਰੀ, ਮੈ ਕੁੱਝ ਨਹੀਂ ਭੁੱਲਿਆ :( :'(
You May Also Like





