ਮਾਵਾਂ ਨਾਲੋ ਵੱਧ ਕੇ ਹੋਰ ਕੋਈ ਲਾਡ ਲੜਉਂਦਾ ਨਹੀਂ__
ਚਾਚੀ, ਤਾਈ, ਮਾਸੀ ਕੋਈ ਮਾਵਾਂ ਵਾਂਗੂੰ ਚਹੁੰਦਾਂ ਨਹੀਂ__
ਡੋਰ ਮੁੜਕੇ ਹੱਥ ਨਹੀ ਆਉਦੀ ਵਰਤ ਚੁੱਕੇ ਭਾਣਿਆ ਦੀ__
ਮਾਵਾਂ ਠੰਡੀਆਂ ਛਾਵਾਂ ਇਹ ਸੱਚੀ ਗੱਲ ਸਿਆਣਿਆਂ ਦੀ __

Leave a Comment