ਕਿਸੇ ਨੂੰ ਪਾ ਲੈਣਾ ਪਿਆਰ ਨੀ ਹੁੰਦਾ,
ਮਿਲਾਪ ਇਹ ਜਿਸਮਾਂ ਦਾ #ਪਿਆਰ ਨੀ ਹੁੰਦਾ||
ਚਾਹੀਏ ਜਿਹਨੂੰ ਦਿਲੋਂ ਓਹਦਾ ਕਰੀਏ ਸਤਿਕਾਰ ਬਈ,
ਕਿਸੇ ਦੀ ਹੋਵੇ ਹੱਦੋਂ ਵੱਧ ਪਰਵਾਹ
ਓਹਨੂੰ ਆਖਦੇ ਪਿਆਰ ਬਈ ||
ਜਦ ਹੁੰਦਾ ਰੂਹਾਂ ਦਾ ਮੇਲ
ਓਹਨੂੰ ਆਖਦੇ ਪਿਆਰ ਬਈ||
ਜਿਹਨੂੰ ਚਾਹੀਏ ਓਹਦਾ ਸਾਥ ਮਿਲੇ
ਇਹ #ਇਸ਼ਕੇ ਦੀ ਰੀਤ ਨਹੀਂ
ਸੱਜਣਾ ਦੀ ਖੁਸ਼ੀ ਲਈ ਸੇਵਕਾ ਦੇਵੇ ਜੋ ਕੁਰਬਾਨੀ
ਓਹਨੂੰ ਕਹਿੰਦੇ ਸੱਚਾ ਪਿਆਰ ਬਈ ||

Leave a Comment