ਬਣਾ ਕੇ ਤੇਰੀ ਯਾਦਾਂ ਨੂੰ ਪੂੰਜੀ ਦਿਲ 'ਚ ਰੱਖਿਆ ਹੋਇਆ,
ਜੇ ਤੈਨੂੰ ਭੁੱਲ ਗਿਆ ਫੇਰ ਮੇਰੇ ਪੱਲੇ ਕੀ ਰਹਿ ਜਾਊਗਾ...
ਦਿਲ ਵਿਚ ਤੇਰੇ ਮੇਰੇ ਵਿਛੋੜੇ ਦਾ ਦਰਦ ਵਸਿਆ ਹੋਇਆ,
ਜੇ ਤੂੰ ਨਾ ਕਦੇ ਮੁੜ ਆਈ ਮੇਰੇ ਪੱਲੇ ਕੀ ਰਹਿ ਜਾਊਗਾ...
ਤੇਰੇ ਬਿਨਾ ਤਾਂ ਹੰਝੂਆਂ ਨੂੰ ਲਕੋ ਕੇ ਮੈਂ ਰੱਖਿਆ ਹੋਇਆ,
ਜੇ ਕਿਸੇ ਸਾਹਮਣੇ ਵਹਿ ਗਏ ਤਾਂ ਮੇਰੇ ਪੱਲੇ ਕੀ ਰਹਿ ਜਾਊਗਾ...

Leave a Comment