ਕਮਲੀ ਕਹਿੰਦੀ :- ਮੁੰਡਾ ਉਹ ਚਾਹੀਦਾ 😍
ਜਿਸ ਨੂੰ ਉਂਜ ਤਾਂ
ਕੁੜੀਆਂ ਦੀ ਥੋੜ ਨਾ ਹੋਵੇ,
ਪਰ ਮੇਰੇ ਬਿਨਾਂ
ਕਿਸੀ ਹੋਰ ਦੀ ਲੋੜ ਨਾ ਹੋਵੇ 😊 !!!

Leave a Comment