ਓਹ ਅੱਜ ਪਰਾਇਆ ਕੱਲ ਪਰਾਇਆ ਇਕ ਦਿਨ ਉਹਨੇ ਹੋ ਹੀ ਜਾਣਾ ਸੀ
ਬੇਗਾਨਾ ਕਦੀ ਨਾ ਆਪਣਾ ਬਣਦਾ ਫੇਰ ਉਹਨੇ ਕਿਵੇ ਬਣ ਜਾਣਾ ਸੀ
ਨਾ ਰੋਇਆ ਕਰ ਉਹਨੂੰ ਚੇਤੇ ਕਰ ਕਰ ਕੇ ਉਹ ਚੰਦਰੀ ਤੈਨੂੰ ਵਿਸਰਗੀ ਹੋਣੀ ਏ
ਦੇ ਕੇ ਤੇਰੀ ਅੱਖਾਂ ਨੂੰ ਰੋਣਾ ਆਪ ਹੱਸਦੀ ਖੇਡਦੀ ਹੋਣੀ ਏ
ਲਾ ਹੱਥਾਂ ਉੱਤੇ ਮੇਹੰਦੀ ਉਹਨੇ ਸ਼ਗਨਾਂ ਦਾ ਚੂੜਾ ਪਾ ਲਿਆ
ਹਰਮੀਤ ਰਾਹ ਤੁਰਿਆ ਸੀ ਸੀਵਿਆਂ ਦੇ ਉਹਨੇ ਜਹਾਨ ਆਪਣਾ ਨਵਾਂ ਵਸਾ ਲਿਆ

Leave a Comment