ਝੂਠੇ ਕਿਸੇ ਤੇ ਹੋਣ ਨਾ ਪਰਚੇ,
ਰੋਟੀ ਨੂੰ ਕੋਈ ਬਾਲ ਨਾ ਤਰਸੇ
ਬੇਰੁਜਗਾਰ ਨਾ ਕੁੱਟੇ ਜਾਵਣ,
ਲੱਭ ਭਰੂਣ ਨਾ ਕੁੱਤੇ ਖਾਵਣ
ਮਾੜਾ ਸਮਾਂ ਫਿਰ ਨਾ ਵਿਖਾਵੀਂ ਮੇਰੇ ਮਾਲਕਾ
ਐਸਾ ਨਵਾਂ ਸਾਲ ਤੂੰ ਚੜਾਈ ਮੇਰੇ ਮਾਲਕਾ 🙏🏻

Leave a Comment