ਜਿਹੜਾ ਪਿਆਰ ਵਿਚ ਨਾ ਰੋਵੇ
ਉਹ ਫਿਰ #ਪਿਆਰ ਕਾਹਦਾ
ਜਿਹੜਾ ਮੁਸ਼ਕਲਾਂ 'ਚ ਨਾਲ ਨਾ ਖੜੇ,
ਉਹ ਫਿਰ ਪੱਕਾ ਯਾਰ ਕਾਹਦਾ,
ਜਿਹੜਾ ਆਪਣੀ #ਸਹੇਲੀ ਦੀ
ਹਰ ਰੀਝ ਨਾ ਪੂਰੀ ਕਰੇ
ਉਹ ਫਿਰ ਦਿਲਦਾਰ ਕਾਹਦਾ...

Leave a Comment