ਤੇਰੀ ਅਵਾਜਾਂ ਹੁਣ ਵੀ ਮੇਰੇ ਕੰਨਾਂ 'ਚ ਗੂੰਜ ਦੀਆਂ ਨੇ
ਮੇਰੀ ਅੱਖਾਂ ਪਹਿਲਾਂ ਵਾਂਗ ਹੁਣ ਵੀ ਤੈਨੂੰ ਪੂਜ ਦੀਆਂ ਨੇ
ਅੰਦਰੋ ਅੰਦਰ ਯਦਾ ਤੇਰੀਆਂ ਦਿਲ ਮੇਰੇ ਨੂੰ ਖਿਚਦੀਆਂ ਨੇ
ਮੈ ਤਾਂ ਕਿਸੇ ਨੂੰ ਤੇਰਾ ਨਾਮ ਵੀ ਨਹੀਂ ਦੱਸਦਾ
ਲੋਕੀਂ ਤਾਂ ਹਮੇਸ਼ਾ ਪੁੱਛਦੇ ਨੇ,
ਤੂੰ ਜੀਹਦੇ ਕਰਕੇ ਰੋਨਾ ਉਹ ਯਾਦਾਂ ਕਿਸ ਦੀਆਂ ਨੇ  ?

Leave a Comment