ਬੱਸ ਉਹਦੇ ਨਾਲ ਹੀ ਮੈ ਰਿਹਾ ਫ਼ਬ ਸੀ
ਉਹਦੇ ਪਿਆਰ ਦੇ ਹੇਠਾਂ ਰਿਹਾ ਦਬ ਸੀ
ਹੋਰ ਨਾ ਮੈਨੂੰ ਕੁਝ ਚਾਹੀਂਦਾ ਸੀ
ਸਾਰੀ ਦੁਨੀਆ ਦਾ ਸੁਖ ਲਿਆ ਲਭ ਸੀ
ਮੰਦਿਰਾਂ  ਵਿਚ ਜਾ ਕੇ ਕੀ ਲੈਣਾ ਸੀ
ਉਹਨੂੰ ਹੀ ਮੈਂ ਮੰਨ ਲਿਆ ਰੱਬ ਸੀ...

Leave a Comment