ਕੱਲ ਮੈਂ ਇੱਕ ਕੁੜੀ ਨੂੰ ਕਿਹਾ:-
ਮੇਰੇ ਨਾਲ #Friendship 😊 ਕਰਲਾ..
.
ਕਹਿੰਦੀ ਕਿਉਂ ਜੀ …
.
ਤੁਹਾਡੇ 'ਚ ਕੀ ਖਾਸ ਆ ..  🤔😕 ??
.
ਮੈਂ ਬੜੀ #ਟੋਹਰ ਨਾਲ ਦੱਸਿਆ
ਕਿ ਮੈਂ ਪੇਜ ਚਲਾਉਂਦਾ ਹਾਂ 😎
.
Kamli ਕਹਿੰਦੀ ਗੱਲ ਤਾ ਇੱਦਾ ਕਰਦਾ ..
ਜਿਦਾਂ ਜਹਾਜ਼ ਚਲਾਉਂਦਾ ਹੋਵੇ  😀😝

Leave a Comment