#ਸੰਗਰੂਰ ਵਿਚ ਇਕ ਸਿਗਨਲ ਤੇ
5 ਗੱਡੀਆਂ ਖੜੀਆਂ ਸੀ, ਇੱਕ ਨੇ ਸਿਗਨਲ ਤੋੜਿਆ
ਤਾਂ ਬਾਕੀ ਦੇ ਚਾਰ ਵੀ ਪਿੱਛੇ ਤੁਰ ਪਏ...

ਅੱਗੋਂ ਪੰਜਾਬ ਪੁਲਸ ਨੇ ਘੇਰ ਲਿਆ
ਤੇ ਪਹਿਲੇ ਨੂੰ ਛੱਡ ਕੇ ਬਾਕੀ ਚਾਰਾਂ ਦਾ ਚਲਾਨ ਕੱਟ ਦਿੱਤਾ

ਚਾਰਾਂ ਨੇ ਪੁੱਛਿਆ:- ਪਹਿਲੇ ਸਿਗਨਲ ਤੋੜਨ ਵਾਲੇ
ਦਾ ਚਲਾਨ ਕਿਉਂ ਨਹੀਂ ਕਟਿਆ ??? 🤔 😨

ਇੰਸਪੈਕਟਰ- ਉਹ ਸਾਡਾ ਹੀ ਬੰਦਾ ਸੀ, ਵਾਪਿਸ ਆ ਜਾਵੇਗਾ| 
ਫੇਰ ਸਿਗਨਲ ਤੋੜੇਗਾ ਤੇ ਤੁਹਾਡੇ ਵਰਗੇ 4 -5 ਹੋਰ ਫਸਾਵੇਗਾ 😀
ਆਖਿਰ ਅਸੀਂ ਵੀ ਟਾਰਗਟ ਪੂਰੇ ਕਰਨੇ ਹੁੰਦੇ ਨੇ 😜 😂

Leave a Comment