ਰੰਗ ਤੇ ਰੋਸ਼ਨੀ ਚਾਰ ਦਿਨ ਵਾਸਤੇ,
ਫਿਰ ਕਹਾਣੀ ਖਤਮ
ਜਿੰਦਗੀ ਚਾਰ ਦਿਨ ਵਾਸਤੇ
ਫਿਰ ਕਹਾਣੀ ਖਤਮ
ਇਹ ਇਰਾਦੇ , ਇਹ ਵਾਦੇ ਧਰੇ ਦੇ ਧਰੇ
ਸਾਰੇ ਰਹਿ ਜਾਣਗੇ
ਦੋਸਤੀ ਦੁਸ਼ਮਨੀ ਚਾਰ ਦਿਨ ਵਾਸਤੇ
ਫਿਰ ਕਹਾਣੀ ਖਤਮ
ਰੰਗ ਤੇ ਰੋਸ਼ਨੀ ਚਾਰ ਦਿਨ ਵਾਸਤੇ ,
ਫਿਰ ਕਹਾਣੀ ਖਤਮ...

Leave a Comment