:-
(ਸ) ਸੱਸਾ = ਪਹਿਲਾ ਅਖੱਰ ਸਰਦਾਰ ਜੋ,
ਲਿਆ ਸੀਸ ਤਲ਼ੀ ਤੇ ਧਰ ਧਰ ਕੇ

(ਰ) ਰਾਰਾ =  ਰਣਾਂ ਨੂੰ ਜਿੱਤਣਾਂ ਸ਼ੋਂਕ ਸਾਡਾ,
ਵੈਰੀ ਭੱਜ ਗਏ ਮੈਦਾਨੋਂ ਡਰ ਡਰ ਕੇ

(ਦ) ਦੱਦਾ = ਦਸਾਂ ਗੁਰੂਆਂ ਨੇ ਸਾਨੂੰ ਮਾਣ ਦਿੱਤਾ,
ਅਸੀਂ ਪੱਕੇ ਹਾਂ ਦੇਗਾਂ ਵਿੱਚ ਰੜ੍ਹ ਰੜ੍ਹ ਕੇ

(ਰ) ਰਾਰਾ = ਰਾਖੇ #ਭਾਰਤ ਦੇਸ਼ ਦੇ ਹਾਂ,
ਤਾਂਇਉਂ ਚੜ੍ਹਦੇ ਹਾਂ ਸੂਲੀ ਤੇ ਹੱਸ ਹੱਸ ਕੇ

Leave a Comment