ਸ਼ਾਇਰ ਦੀ ਜ਼ਿੰਦਗੀ ਦੀ ਅਨੌਖੀ ਹੈ ਦਾਸਤਾਂ ,
ਸ਼ਾਇਰ ਬਣਨੇ ਤੋਂ ਪਹਿਲਾਂ ਲੰਘਣਾ ਪੈਂਦਾ ਇਸ਼ਕ਼ ਰਾਸਤਾ ,
ਲਿਖਣੇ ਤੋਂ ਬਾਅਦ ਸੁਣਨੇ ਪੈਂਦੇ ਨੇ ਲੋਕਾਂ ਦੇ ਤਾਨੇ ,
ਨੇਗੇਟਿਵ ਕਹਿੰਦੇ ਕਈ ,ਕਈ ਕਹਿੰਦੇ ਏ ਤਾਂ ਕੁਝ ਵੀ ਲਿਖ ਦਿੰਦੇ ਲਿਖਾਰੀ ਮਰਜਾਣੇ ,.
ਇਕ ਕੁੜੀ ਨੇ ਮੈਨੂੰ ਵੀ ਆਖਿਆ ਸੀ ਨੇਗੇਟਿਵ ਲਿਖਦਾ ਏ ਤੂੰ ਉਂਕਾਰ ,
ਕਹਿ ਦਿਓ ਓਹਨੁ ਮੈਂ ਤਾਂ ਲਿਖਦਾ ਰਹਾਂਗਾ ਆਪਣੇ ਦਿਲ ਤੇ ਬੀਤੀ ਦਾ ਸਾਰ

Leave a Comment