ਤੈਨੂੰ ਹੱਦੋਂ ਵਧਕੇ ਚਾਹਿਆ ਸਾਡੀ ਗਲਤੀ ਸੀ
ਰੱਬ ਦੀ ਥਾਂ ਤੇ ਬਿਠਾਇਆ ਸਾਡੀ ਗਲਤੀ ਸੀ,
ਅਸੀਂ ਤੁਰ ਜਾਵਾਂਗੇ ਭੇਦ ਭਰੇ ਹਾਲਾਤਾਂ 'ਚ ਕਿਧਰੇ
ਜੇ ਤੈਨੂੰ ਸਵੇਰਾ ਰਾਸ ਆਇਆ ਸਾਡੀ ਗਲਤੀ ਸੀ...

Leave a Comment