ਧੂੜ ਉੱਡਦੀ 'ਚੋਂ ਸਦਾ ਤੈਨੂੰ ਵੇਖ ਲਈਦਾ ,
ਤੇਰੇ ਪਿੰਡ ਵਾਲੇ ਰਾਹ ਨੂੰ ਮੱਥਾ ਟੇਕ ਲਈਦਾ,
ਜਿਸ #ਦੇਬੀ ਨੂੰ ਸੀ ਰੁਖਾ ਤੇ ਘੁਮੰਡੀ ਦੱਸਦੀ,
ਉਹਦੀ ਵੇਖ ਕਿਦਾਂ ਨਿਭੀ ਜਾਂਦੀ ਸਾਰਿਆਂ ਦੇ ਨਾਲ ,
ਤੇਰਾ ਮੁੱਖ ਯਾਦ ਆਵੇ ਤਾਂ #ਚੰਨ ਵੱਲ ਵੇਖੀਏ ,
ਤੇਰੀ ਥਾਂਵੇਂ ਗੱਲਾਂ ਕਰੀ ਦੀਆਂ #ਤਾਰਿਆਂ ਦੇ ਨਾਲ...

Leave a Comment