ਪਹਿਲਾ ਹੀ ਤੇਰਾ ਰੰਗ ਸਾਂਵਲਾ
ਦੂਜੀ ਕੁੜਤੀ ਗੁਲਾਬੀ ਪਾਈ ਹੋਈ ਆ
ਨੀ ਵੇਖ ਕੇ ਹੀ ਡਰ ਲੱਗਦਾ
ਜਿਹੜੀ ਕਾਲਖ ਅੱਖਾਂ ਤੇ ਲਾਈ ਹੋਈ ਆ
ਖੱਟੇ ਰੀਬਨਾ ਨਾਲ ਤੂੰ ਕਰੇਲੇ ਕਰਦੀ
ਤੇ ਕਦੇ ਜਲੇਬੀ ਜੂੜਾ ਨੀ
ਸਿਰ ਦੱਸ ਵਾਹਿਆ ਕਦੋਂ ਦਾ
ਜਿਥੇ ਜੂਆਂ ਨੇ ਛਾਉਣੀ ਪਾਈ ਹੋਈ ਆ... 😀😜

Leave a Comment