ਤੇਰੀ ਯਾਦ ਬਹੁਤ ਸਤਾਉਦੀ ਏ,,
ਪਲ ਪਲ ਬਾਅਦ ਰਵਾਉਂਦੀ ਆ,,
ਤੂੰ ਆਏ ਤੇ ਤੈਨੂੰ ਦੱਸਣਾ ਏ, ,
ਇਹ ਕਿੰਨਾ ਸਾਨੂੰ ਸਤਾਉਂਦੀ ਆ,,
ਅਸੀ ਹੱਸਦੀ ਵੱਸਦੀ ਦੁਨੀਆ 'ਚ,,
ਕੱਲੇ ਹੋ ਕਿ ਬਹਿ ਗਏ ਆ,,,
ਜੋ ਸੁਪਣੇ ਤੇਰੇ ਨਾਲ ਦੇਖੇ ਸੀ ,,
ਉਹ ਸਾਨੂੰ ਲੈ ਕਿ ਬਹਿ ਗਏ ਆ,,
ਜੋ ਪਲ ਤੇਰੇ ਨਾਲ ਬੀਤੇ ਸੀ,,
ਉਹ ਚੇਤੇ ਕਰਦੇ ਰਹਿੰਦੇ ਆ,,
ਤੂੰ ਕਦੇ ਤੇ ਮੁੜ੍ਹ ਕੇ ਆਵੇਂਗੀ,,
ਅਸੀਂ ਰਾਹਾਂ ਤੱਕਦੇ ਰਹਿੰਦੇ ਆ,,
ਗੱਲਾਂ ਬਹੁਤ ਜੋ ਤੈਨੂੰ ਦੱਸਣੀਆਂ ਏ,,
ਅਸੀ ਮਨ ਭਰ ਕੇ ਬਹਿ ਲੈਦੇ ਆ,,
ਤੇਰੇ ਗਲ ਨਾਲ ਲੱਗ ਕੇ ਰੌਣਾ ਏ,,
ਬਸ ਦਿਲ ਨੂੰ ਏ ਕਹਿ ਲੈਦੇ ਆ,,
ਤੂੰ ਖੁਸ਼ੀਆ ਵਿਚ ਸਦਾ ਵੱਸ ਦੀ ਰਹੇ,,
ਅਸੀ ਖੁਸ਼ੀਆ ਤੇਰੇ ਲਈ ਮੰਗਦੇ ਆ,,

Leave a Comment