ਵਿਛੋੜੇ ਵਾਲੀ ਅੱਗ ਵਿੱਚ,
ਹਰ ਦਿਨ ਹੁਣ ਸਿਕ ਰਿਹਾਂ,
ਬਸ ਤੇਰੀਆਂ ਮੇਰੀਆਂ #ਯਾਦਾਂ ਨੂੰ,
ਕਲਮ ਰਾਹੀਂ ਲਿਖ ਰਿਹਾਂ...
ਮੇਰੇ ਦੁੱਖਾਂ ਦੀ ਇਹ ਦਰਦ ਕਹਾਣੀ,
ਜਦ ਪੰਨਿਆਂ ਉੱਤੇ ਪਰੋਈ,
ਫਿਰ ਲਿਖਦੇ ਲਿਖਦੇ ਕਲਮ ਮੇਰੀ,
ਹੰਝੂ ਭਰ ਭਰ ਰੋਈ..... :( :'(

Leave a Comment