ਕੰਨੇ ਬਿੰਦੀ ਟਿੱਪੀ,ਅਧੱਕ ਦੀ ਵੀ ਕਿੰਨੀ ਕੀਮਤ ਹੁੰਦੀ ਏ
ਤੂ ਤਾਂ ਫਿਰ ਵੀ ਬੰਦਾ ਏ...
ਐਵੇਂ ਨਾ ਲੱਗ ਜਾਇਆ ਕਰ ਜਣੇ ਖਣੇ ਦੇ ਨਾਲ
ਓਹ ਆਪਣੇ ਅਰਥ ਸਪਸ਼ਟ ਕਰ ਲੈਣਗੇ ਲੈ ਕੇ ਤੇਰੀ ਢਾਲ !
ਕੰਨੇ ਬਿੰਦੀ ਟਿੱਪੀ ਅਧੱਕ ਦੀ ਵੀ ਕਿੰਨੀ ਕੀਮਤ ਹੁੰਦੀ ਏ ,,,
ਤੂ ਤਾਂ ਫਿਰ ਵੀ ਬੰਦਾ ਏ ...

Leave a Comment