ਅਸੀਂ ਤਾਂ ਸਿਖਾਂਦਰੂ ਆਂ ਸੱਜਣਾਂ
ਤੇ ਤੂੰ ਸਿੱਖ ਕੇ ਸਿਖਾਉਣ ਲੱਗ ਪਿਆ ਏਂ
ਅਸੀਂ ਸ਼ੁਰੂ ਕੀਤਾ ਤੈਨੂੰ ਯਾਦ ਕਰਨਾ
ਤੇ ਤੂੰ ਯਾਦਾਂ ਨੂੰ ਭੁਲਾਉਣ ਲੱਗ ਪਿਆ ਏਂ... :(

Leave a Comment