ਸੱਚ ਨਾਲ ਰਹਿੰਦਿਆ ਜ਼ਿੰਦਗੀ ਜਹਿਰ ਦੇ ਘੁੱਟ ਵਰਗੀ ਜਾਪੀ
ਝੂਠ ਨਾਲ ਰਹਿੰਦਿਆ ਅੱਗ ਕੋਲੇ ਮੋਮ ਦੇ ਬੁੱਤ ਵਰਗੀ ਜਾਪੀ
ਜਵਾਨੀ ਵਿਚ ਕਾਲੇ ਦਿਲ, ਸੋਹਣੇ ਸ਼ੈਤਾਨ ਮੁੱਖ ਵਰਗੀ ਜਾਪੀ
ਪੱਤਝੜ 'ਚ ਲਾਲੀ ਪੱਤੇ ਗਵਾ ਬੈਠੇ ਜਖਮੀ ਰੁੱਖ ਵਰਗੀ ਜਾਪੀ !!!

Leave a Comment