Page - 1

Sau Putt Mapeyan Da

ਹੋਰ ਕੁਝ ਦਾ ਤਾਂ ਪਤਾ ਨਹੀ ,
ਬਸ ਇੱਕੋ ਗੱਲ ਦਾ #ਗਰੂਰ ਐ ,
ਸਾਊ ਪੁੱਤ ਮਾਪਿਆਂ ਦਾ ,
ਨਸ਼ਿਆਂ ਤੋ ਦੂਰ ਐ !!!

WWW.DESISTATUS.COM

Zindagi Yaaran De Naal

ਹੱਸ ਹੱਸ ਕੇ ਕੱਟਣੀ ਜ਼ਿੰਦਗੀ ਯਾਰਾਂ ਦੇ ਨਾਲ,
#ਦਿਲ ਲਾ ਕੇ ਰੱਖਣਾ ਬਹਾਰਾਂ ਦੇ ਨਾਲ ,
ਕੀ ਹੋਇਆ ਜੇ ਅਸੀਂ ਪੂਜਾ ਪਾਠ ਨਹੀਂ ਕਰਦੇ,
ਸਾਡੀ #ਯਾਰੀ ਏ ਰੱਬ ਵਰਗੇ ਯਾਰਾਂ ਦੇ ਨਾਲ....

WWW.DESISTATUS.COM

Dastar bina na sardari

ਕਲੀਆਂ ਬਿਨ੍ਹਾਂ ਫੁੱਲ ਨਾ ਖਿੜਦੇ,
ਸ਼ਿੰਗਾਰ ਬਿਨ੍ਹਾਂ ਨਾ ਨਾਰੀ...
ਮਾਪਿਆਂ ਬਿਨ੍ਹਾਂ ਐਸ਼ ਨਾ ਹੁੰਦੀ,
ਦਸਤਾਰ ਬਿਨ੍ਹਾਂ ਨਾ #ਸਰਦਾਰੀ...

WWW.DESISTATUS.COM

Chehra Nahi Dil Dekho

ਕਦੇ ਕਿਸੇ ਦੇ ਚੇਹਰੇ ਨੂੰ ਨਾ ਦੇਖੋ,
ਬਲਕਿ ਉਸਦੇ #ਦਿਲ ਨੂੰ ਦੇਖੋ...
ਕਿਉਕਿ ਜੇ ਸਫੇਦ ਰੰਗ ਵਿਚ ਵਫਾ ਹੁੰਦੀ
ਤਾਂ ਨਮਕ ਜਖਮਾਂ ਦੀ ਦਵਾ ਹੁੰਦੀ...

WWW.DESISTATUS.COM

Khali haath aaya

ਖਾਲੀ ਹੱਥ ਆਇਆ ਤੇ ਖਾਲੀ ਜਾਏਂਗਾ,
ਮਰਨ ਤੋਂ ਬਾਅਦ ਜਗ੍ਹਾ ਪੰਜ ਫੁੱਟ ਪਾਏਂਗਾ,
ਕਾਹਤੋ ਕੋਠੀਅਾਂ ਤੇ ਕਾਰਾਂ ਪਿੱਛੇ ਫਿਰੇ ਭੱਜਦਾ,
ਕੱਲ ਦੀ ਤੂੰ ਕੱਲ ੳੁਤੇ ਛੱਡ ਬੰਦਿਅਾ,
ਹੱਥਾਂ ਵਿੱਚ ਸਾਂਭ ਜਿਹੜਾ ਵੇਲਾ ਅੱਜ ਦਾ॥

WWW.DESISTATUS.COM