Page - 15

Chain Di Neend

Chain Di Neend punjabi funny status

ਦੋਸਤੋ ਸੌਣ ਤੋਂ ਪਹਿਲਾਂ
ਇੱਕ ਮੱਛਰ ਜ਼ਰੂਰ ਮਾਰ ਦਿਆ ਕਰੋ

ਤਾਂ ਕਿ  ਬਾਕੀ ਸਾਰੇ ਮੱਛਰ
ਉਹਦੇ ਸੰਸਕਾਰ ਤੇ ਚਲੇ ਜਾਣ
ਤੇ ਆਪਾਂ ਚੈਨ ਦੀ ਨੀਂਦ ਸੌਂ ਸਕੀਏ 😜

I Am a Writer

I Am a Writer punjabi funny status

ਮੁੰਡਾ – ਕੀ ਕਰਦੇ ਹੋ ਤੁਸੀਂ ?
ਕੁੜੀ – ਮੈਂ ਇਕ ਲੇਖਿਕਾ ਹਾਂ 😊

ਮੁੰਡਾ – ਕੀ ਲਿਖਦੇ ਹੋ ਤੁਸੀਂ ?
ਕੁੜੀ – #WhatsApp ਅਤੇ #FB ਤੇ
#Hmmmm…OK….#Wow…
#Nice_Pic..ਆਦਿ…

Problem of Boys

ਮੁੰਡਿਆਂ ਦੀਆਂ #Problems
ਕੁੜੀਆਂ ਨੀ ਸਮਝ ਸਕਦੀਆਂ 😬
ਅਦਰਕ ਵਰਗੇ ਮੂੰਹ ਵਾਲੀ
ਕੁੜੀ ਦੀ ਫੋਟੋ ਤੇ ਵੀ
#Nice_Pic ਲਿਖਣਾ ਪੈਂਦਾ 😜😂

Kudian Te Maan

ਪੰਜਾਬ ਦੀਆਂ ਕੁੜੀਆਂ ਤੇ
ਸਾਨੂੰ #ਮਾਣ ਹੋਣ ਚਾਹੀਦਾ
ਵਿਚਾਰੀਆਂ ਭੁੱਖੀਆਂ ਵੀ ਰਹਿ ਲੈਂਦੀਆਂ
ਪਿਆਸੀਆਂ ਵੀ ਰਹਿ ਲੈਂਦੀਆਂ
ਪਰ ਕਦੇ ਚੁੱਪ ਨੀਂ ਰਹਿੰਦੀਆਂ 😀 😜

Polio drops to Boyfriend

ਜਿਹੜੀਆਂ ਕੁੜੀਆਂ ਆਪਣੇ #BF ਨੂੰ
ਬੇਬੀ , ਬਾਬੂ , ਸ਼ੋਨਾ , ਸਵੀਟੂ ਕਹਿ ਕੇ
ਬੁਲਾਉਂਦੀਆਂ ਹਨ
ਐਤਵਾਰ ਨੂੰ ਉਹਨਾਂ ਨੂੰ
#ਪੋਲੀਓ ਦੀਆਂ ਦੋ ਬੂੰਦਾਂ ਵੀ ਪਿਲਾ ਦਿਓ :D :P