Page - 16

Propose And Gift

ਕੱਲ ਮੈਂ ਇੱਕ #ਕੁੜੀ ਨੂੰ #Propose ਕੀਤਾ
ਕਹਿੰਦੀ ਮੈਂ ਸੋਚ ਕੇ ਦੱਸੂਗੀਂ !!!
ਅੱਜ ਉਸਨੇ ਮੈਨੂੰ ਇੱਕ #ਗਿਫਟ
ਨਾਲ ਚਿਠੀ ਫੜਾਈ
ਕਹਿੰਦੀ ਘਰ ਜਾ ਕੇ ਖੋਲੀਂ
ਮੈਂ ਖੁਸ਼ੀ ਖੁਸ਼ੀ ਘਰ ਆਇਆ
ਗਿਫਟ ਖੋਲਿਆ ਵਿਚੋਂ ਸ਼ੀਸ਼ਾ ਨਿਕਲਿਆ
ਫੇਰ ਮੈਂ ਚਿੱਠੀ ਖੋਲੀ ,
ਲਿਖਿਆ ਸੀ :-
“ਸਮਝ ਤਾਂ ਗਿਆ ਈ ਹੋਣਾ” 🙄😁

My Feelings to crush

ਮੈਂ – ਮੈਂ ਆਪਣੇ Crush ਨੂੰ
ਆਪਣੀਆਂ #Feelings ਦੱਸ ਦਿੱਤੀਆਂ
ਦੋਸਤ – #wow !! ਫੇਰ ਕੀ
#Reply ਕੀਤਾ ਉਸਨੇ ?
ਮੈਂ – ਪਹਿਲਾਂ ਇਹ ਤਾਂ ਪੁੱਛ
ਕਿ Reply ਕੀਤਾ ਜਾਂ ਨਹੀਂ ? 😬😂

50 Da Recharge

ਕੁੜੀ ਪਹਿਲੀ ਵਾਰ ਫੋਨ ਲੈ ਕੇ
ਦੁਕਾਨ ਉੱਤੇ ਰਿਚਾਰਜ ਕਰਵਾਉਣ ਗਈ . .

ਕੁੜੀ – 50 ਰੁਪਏ ਦਾ ਰਿਚਾਰਜ ਕਰ ਦੋ
ਦੁਕਾਨਦਾਰ – 50 ਵਿੱਚ ਕੇਵਲ 40 ਰੁਪਏ ਹੀ ਮਿਲਣਗੇ

ਕੁੜੀ – ਕੋਈ ਗੱਲ ਨਹੀ ,
10 ਰੁ ਦਾ ਨਮਕੀਨ ਦੇ ਦੋ… 😂

Kudian Di Kami

ਮੇਰੀ ਜ਼ਿੰਦਗੀ 'ਚ ਕੁੜੀਆਂ ਦੀ
ਏਨੀ ਕੁ ਕਮੀ ਆ ਕਿ

ਇੱਕ #ਰੂਪਾ ਨਾਮ ਦੀ ਬਨੈਣ ਸੀ,
ਉਹ ਵੀ ਤੂਫ਼ਾਨ ਚ ਉੱਡ ਗਈ 😂😜

Raah Yaaran Da

ਜੋ ਹਵਾਵਾਂ ਨਾਲ ਹੀ ਡਿੱਗ 🤕ਪਏ,
ਉਹ 😾🍃ਹਨੇਰੀ ਕੀ ਝੱਲਣਗੇ 😨
ਜਿੰਨਾਂ ਦੀ ਚਾਲ ਹੀ ਜਨਾਨੀਆ ਵਾਲੀ,
ਉਹ ਰਾਹ 💪 ਯਾਰਾਂ ਦਾ ਕੀ ਮੱਲਣਗੇ 😎