Chitte Vargi Si Oh
ਚਿੱਟੇ ਵਰਗੀ ਸੀ ਉਹ
ਯਾਰੋ ਛੱਡੀ ਨਾ ਗਈ 😍
ਐਸੀ ਲੱਗ ਗਈ ਸੀ ਤੋਟ
ਦਿਲੋਂ ਕੱਢੀ ਨਾ ਗਈ 😜
#ਕੈਪਟਨ ਸਰਕਾਰ ਨੇ ਲੋਕਾਂ ਨੂੰ
#SmartPhone ਤਾਂ ਕੀ ਦੇਣੇ ਆ
ਮੈਨੂੰ ਤਾਂ ਲੱਗਦਾ ਜਿਹਨਾਂ ਕੋਲ ਹੈਗੇ ਆ
ਇਹਨਾਂ ਨੈਟ ਬੰਦ ਕਰਵਾ ਕਰਵਾ ਕੇ
ਉਹਨਾਂ ਨੂੰ ਵੀ ਵੇਚਣ ਲਈ ਮਜਬੂਰ ਕਰ ਦੇਣਾ 😀😂
ਅੱਜ ਇੱਕ ਕੁੜੀ ਕਹਿੰਦੀ :-
ਤੂੰ ਬਹੁਤ #ਸੋਹਣਾ ਲੱਗਦਾ ਆ 😊
ਫਿਰ ਮੈਂ ਖੁਦ ਨੂੰ ਸ਼ੀਸ਼ੇ ਚ ਦੇਖਿਆ 😲
ਫਿਰ ਮੂੰਹ ਧੋ ਕੇ ਇਕ ਵਾਰ ਫੇਰ ਦੇਖਿਆ 😱
ਫਿਰ ਮੈਂ ਸਮਝ ਗਿਆ ਕਿ ਇਹ ਪੱਕਾ
#ਰੀਚਾਰਜ ਕਰਵਾਉਣ ਦੇ ਚੱਕਰ 'ਚ ਆ 😬😜