Page - 32

People of America vs India

ਅਮਰੀਕਾ ਦੇ ਲੋਕ
ਜਿੰਨੀ ਮਰਜ਼ੀ ਤਰੱਕੀ ਕਰ ਲੈਣ !!!
ਪਰ #INDIA ਦੇ ਲੋਕਾਂ ਵਾਂਗ......?
.
.
.

ਮੋਟਰਸਾਇਕਲ ਚਲਾਉਦੇਂ ਚਲਾਉਂਦੇ
ਜਰਦਾ ਨੀ ਮਲ ਸਕਦੇ Lolz :D :P

Kids with iphone smartphone

ਅੱਜ-ਕੱਲ 9-10 ਸਾਲ ਦੇ ਨਿਆਣਿਆਂ ਕੋਲ
#Smartphone, #iPhone ਆ... 
ਪਰ ਜਦੋਂ ਮੈਂ ਓਹਨਾਂ ਦੀ ਉਮਰ ਦਾ ਸੀ. .
ਤਾਂ ਮੇਰੇ ਕੋਲ ਇੱਕੋ ਈ ਫੋਨ ਹੁੰਦਾ ਸੀ...
ਜਿਸਦਾ ਕੋਈ ਵੀ ਬਟਨ ਦੱਬ ਲਓ
ਬਸ ੲਿੱਕੋ ਗਾਣਾ ਚਲਦਾ ਹੁੰਦਾ ਸੀ : . . . . ? ? ?
:
:
'ਬੂੰਮਰੋ ਬੂੰਮਰੋ ..  ਸ਼ਾਮ ਰੰਗੇ ਬੂੰਮਰੋ ... :D :P

Saheli nu jad bike te

kall pehli vaar jad #Saheli nu #bike te baithaya
piche piche je beh gai
main v jaan k tez chalaya ;)
kendi g pls bike #hauli chalao
main kiha g tusi v modhe te
hath rakh k thoda #hakk ta jatao :)

Rajinikanth on morning walk

ਕਹਿੰਦੇ ਨੇ ਇੱਕ ਵਾਰ
#ਰਜਨੀਕਾਂਤ
ਸਵੇਰ ਦੀ ਸੈਰ ਲਈ ਨਿਕਲਿਆ

ਥੋੜੀ ਦੇਰ ਵਿੱਚ ਉਸ ਨੂੰ #ਗ੍ਰਿਫਤਾਰ ਕਰ ਲਿਆ ਗਿਆ
ਕਿਉਕਿ ਬਿਨਾਂ ਵੀਜਾ ਲਏ #ਅਮਰੀਕਾ ਪਹੁੰਚ ਗਿਆ ਸੀ ॥

Garmi time Garib da AC

ਜਦੋਂ ਮੈਨੂੰ ਬਹੁਤ #ਗਰਮੀ ਲਗਦੀ ਆ,........
ਤਾਂ ਮੈਂ...
.
.
.
.
#Google ਤੋਂ Ac ਦੀ ਫੋਟੋ
#DowNLod ਕਰਕੇ ਦੇਖ ਲੈਨਾ,
ਗਰੀਬ ਬੰਦਾ ਹੋਰ ਕਰ ਵੀ ਕੀ ਸਕਦਾ