Main Netpack Pva Leya
Sunday ਵਾਲੇ ਦਿਨ #Docomo ਦਾ,
50 ਦਾ ਰਿਚਾਰ੍ਜ ਮੈ ਕਰਵਾ ਲਿਆ,
ਨੀ ਮੈ ਤੜ੍ਕੇ ਤੜ੍ਕੇ 10 ਵਾਲਾ ,
#Netpack ਵੀ ਪਵਾ ਲਿਆ !
Sunday ਵਾਲੇ ਦਿਨ #Docomo ਦਾ,
50 ਦਾ ਰਿਚਾਰ੍ਜ ਮੈ ਕਰਵਾ ਲਿਆ,
ਨੀ ਮੈ ਤੜ੍ਕੇ ਤੜ੍ਕੇ 10 ਵਾਲਾ ,
#Netpack ਵੀ ਪਵਾ ਲਿਆ !
ਆਹਾ Semester System ਦਾ ਫਾਇਦਾ
ਤਾਂ Intelligent #Students ਨੂੰ ਈ ਹੁੰਦਾ,
ਸਾਨੂੰ ਤਾਂ ਸਾਲਾ 1 ਸਾਲ ਚ'
2 ਵਾਰੀ ਗਾਲਾਂ ਨੂੰ ਥਾਂ ਹੋ ਜਾਂਦਾ....
ਜਿੰਨੀ ਕੁ #ਦਾਰੂ ਪੀ ਕੇ
ਤੇਰਾ #Daddy ਟੈਟ ਹੋ ਜਾਂਦਾ,
.
#ਬੀਬਾ ਉਨੀ ਕੁ ਤਾਂ ਅਸੀਂ ,
.
#Cheers ਕਰਨ ਲੱਗੇ #ਡੋਲ ਲੈਣੇ ਆ :P
ਕਹਿੰਦੀ ਮੇਰੇ ਪਾਪਾ
ਬਹੁਤ ਗਰਮ ਨੇ
.
.
.
ਮੈ ਕਿਹਾ #ਗਰਮ ਤਾਂ ਆਪੇ ਹੋਣਾ,
ਸਾਰੀ ਦਿਹਾੜੀ ਤਾਂ ਵਿਚਾਰਾ ਛੱਲੀਆਂ ਭੁੰਨਦਾ :D