Na 4G Na HD Camera
4G 3G ਤਾਂ ਪਿੰਡ ਘੱਟ ਆਓਦੇ Ne,
ਆਪਾਂ 2G #Net_Pack ਨਾਲ ਸਾਰ Laine ਆਂ,
ਸਾਡੇ ਕੋਲ Kehra ਦੱਸ #HD ਆ ਕੈਮਰਾ,
Thoda Pic ਤੇ BLUR ਜਿਹਾ ਮਾਰ Laine ਆਂ ;)
4G 3G ਤਾਂ ਪਿੰਡ ਘੱਟ ਆਓਦੇ Ne,
ਆਪਾਂ 2G #Net_Pack ਨਾਲ ਸਾਰ Laine ਆਂ,
ਸਾਡੇ ਕੋਲ Kehra ਦੱਸ #HD ਆ ਕੈਮਰਾ,
Thoda Pic ਤੇ BLUR ਜਿਹਾ ਮਾਰ Laine ਆਂ ;)
ਓਹਦੀ ਰੀਸ ਕੀ ਕਰੂਗੀ ਕਾਲ਼ੀ ਨਾਗਣੀ,
ਓਹਦੇ ਮੂਹਰੇ ਤਾਂ ਕੋਕੀਨ ਵੀ ਫਿੱਕੀ ਏ,,
.
ਸਾਨੂੰ ਲੋੜ ਨੀ ਆ ਯਾਰੋ ਚਿੱਟਾ ਪੀਣ ਦੀ
ਥੋਡੀ ਭਾਬੀ ਹੀ ਬਥੇਰੀ ਚਿੱਟੀ ਐ__ ;)
ਮੈਂ ਕਿਹਾ :- ਤੂੰ ਮੈਂਨੂੰ ਕਿੰਨਾ ਕੁ #ਪਿਆਰ ਕਰਦੀ ਏ ?
ਕਹਿੰਦੀ :- ਸਭ ਤੋਂ ਜਿਆਦਾ ^_^ <3
.
ਮੈਂ ਕਿਹਾ :-
ਗੋਲ-ਗੱਪਿਆਂ ਤੋ ਵੀ ਜਿਆਦਾ ?
.
.
.
ਫੇਰ ਮਰਜਾਣੀ ਚੁੱਪ ਕਰਗੀ... :D :P