Page - 70

Challa Facebook te aave kamm na krave

ਛੱਲਾ #Facebook ਤੇ ਆਵੇ, ਬਾਪੂ ਨਾਲ ਕੰਮ ਨਾ ਕਰਾਵੇ, 
ਘਰ ਬਹਿ ਕੇ ਵਿਹਲਾ ਖਾਵੇ, ਆਪ ਨੂੰ ਰਾਂਝਾ ਅਖਵਾਵੇ,
ਛੱਲਾ ਲੈਂਦੇ ਨਵੇਂ ਹੀ ਪੰਗੇ, ਨਿਤ ਕਰਦਾ ਦੰਗੇ,
ਕੁੜੀ ਮੁਹਰੇ ਗਾਲ੍ਹ ਕਢਣੋ ਨਾ ਸੰਗੇ, ਸਭ ਛੱਲੇ ਨੇ ਸੂਲੀ ਟੰਗੇ,
ਛੱਲਾ ਪੈਸੇ ਬਾਪੂ ਦੇ ਖਰਚੇ ,#Software ਨਿੱਤ ਨਵੇ ਨਵੇ ਵਰਤੇ,
ਛੱਲੇ ਤੋਂ ਸਾਰੇ ਸੜਦੇ, ਉਹਨੂੰ ਚਕਣ ਦੀਆ ਸਲਾਵਾਂ ਕਰਦੇ,
ਛੱਲਾ Mere ਵਰਗਾ, ਰੌਬ ਕਿਸੇ ਦਾ ਨਾ ਜਰਦਾ,
ਵੀਰਾਂ ਨਾਲ ਮੋਢਾ ਲਾ ਖੜ੍ਹਦਾ, ਜਣੀ ਖਣੀ ਤੇ ਨਹੀਂ ਮਰਦਾ....!!!!

Jinna marzi ignore kar yaaran nu

ਜਿੰਨਾ ਮਰਜੀ #ignore kar ਯਾਰਾਂ ਨੂੰ
ਹਿੰਡ ਪੂਰੀ ਤੈਨੂੰ ਹੀ ਵਿਆਹਾਗੇ
,
,
ਹੁਣ ਨੀ ਚੁੱਕਦੀ phone ਭਾਵੇ
ਯਾਦ ਰੱਖੀ ਇੱਕ ਦਿਨ ਗੋਹਾ ਚੁੱਕਵਾਵਾਂਗੇ :P :D

Bapu de phone ton miss call mardi si

ਹੁਣ ਗੈਰਾਂ ਦਾ #ਦਿਲ ਫਿਰੇ ਜਿੱਤ ਦੀ,
ਕਦੇ ਮੇਰੇ ਪਿੱਛੇ ਸਭ ਕੁਝ ਹਾਰਦੀ ਹੁੰਦੀ ਸੀ__
.
.
ਯਾਦ ਕਰ ਵੇਲਾ
ਜਦੋ 10ਵੀਂ ਚ #ਫੋਨ ਨਹੀਂ ਸੀ ਹੁੰਦਾ ___↓
#BAPU ਵਾਲੇ ਫੋਨ ਤੋਂ
ਮਿਸ ਕਾਲਾਂ ਮਾਰਦੀ ਹੁੰਦੀ ਸੀ____  :D :P

Je Kudi Thappad mare tan kaho

ਇੱਕ ਆਈਡੀਆ ਜੋ ਬੱਦਲ ਦੇ ਥੋਡੀ ਦੁਨੀਆ...
ਜੇ ਕਿਸੇ ਕੁੜੀ ਨੂੰ ਛੇੜਣ ਜਾਂ ਉਹਦਾ ਹੱਥ ਫੜਣ ਤੇ
ਉਹ ਥੱਪੜ ਮਾਰੇ !!!
ਤਾਂ ਕਹੋ:-
ਤੂੰ ਪਹਿਲੇ ਇਮਤਿਹਾਨ 'ਚ ਪਾਸ ਹੋ ਗਈ
ਮੈਨੂੰ ਇਦਾਂ ਦੀ ਈ ਸ਼ਰੀਫ ਕੁੜੀ ਚਾਹੀਦੀ ਏ  :D :P

Ditta haq na bhavein tu comment karne da

ਗੋਰੇ ਹੱਥਾਂ ਦੇ ਨਾਲ Chatting ਕਰਦੀ ਗੈਰਾਂ ਨਾਲ,
ਸਾਥੋ ਜਰੀ ਨਾ ਜਾਵੇ ਤੂੰ ਅੱਲੜ ਮੁਟਿਆਰੇ ਨੀ,
ਦਿੱਤਾ ਹੱਕ ਨਾ ਭਾਂਵੇ ਤੂੰ #Comment ਕਰਣ ਦਾ,
ਫੋਟੋ #Like ਕਰਨ ਤੋਂ ਕਿੰਝ ਰੋਕੇਂਗੀ ਨਾਰੇ ਨੀ... :D