Ni Tainu Maan Apni Modern Look da
ਨੀ ਤੈਨੂੰ Maan ਏ ਆਪਣੇ #Modern ਹੋਣ ਦਾ
ਤੇ #Jatt ਨੂੰ ਦੇਸੀ ਹੋਣ ਦਾ ਹੀ Chaa ਚੜਿਆ ਰਹਿੰਦਾ ਏ__
ਤੇਰੇ Seene ਠੰਡ ਨਾ ਪੈਂਦੀ #Beer ਤੋਂ ਬਿਨਾ,
ਨੀ ਤੈਨੂੰ Maan ਏ ਆਪਣੇ #Modern ਹੋਣ ਦਾ
ਤੇ #Jatt ਨੂੰ ਦੇਸੀ ਹੋਣ ਦਾ ਹੀ Chaa ਚੜਿਆ ਰਹਿੰਦਾ ਏ__
ਤੇਰੇ Seene ਠੰਡ ਨਾ ਪੈਂਦੀ #Beer ਤੋਂ ਬਿਨਾ,
ਮੁੰਡਿਆਂ ਨੂੰ ਸਵੇਰੇ ਸਵੇਰੇ ਉਹਨਾਂ ਦੀਆਂ ਸਹੇਲੀਆਂ ਜਗਾਉਣ ਗੀਆਂ...
-
#Romantic ਜਹੇ ਮੂਡ ਨਾਲ ;)
ਜਾਨੂੰ ਉੱਠੋ ਨਾ ਸੁਬਾਹ ਹੋ ਗਈ <3
-
-
ਤੇ ਏਧਰ ਇੱਕ ਸਾਡਾ #ਬਾਪੂ ਆ
ਜਿਹੜਾ ਸਵੇਰ ਤੋਂ ਹੀ ਸਲੋਕ ਸੁਣਾਉਣ ਲੱਗ ਜਾਂਦਾ...
"ਓ ਉੱਠ ਖੜ ਕੰਜਰਾ"
"ਸਾਲਾ ਕਿਵੇਂ ਲੰਮੀਆਂ ਤਾਣੀ ਪਿਆ"
"ਮੱਝਾਂ ਨੂੰ ਪੱਠੇ ਆਪਣੇ ਪਿੰਡ ਦੇ #ਸਰਪੰਚ ਨੇ ਨੀ ਪਾ ਕੇ ਦੇ ਕੇ ਜਾਣੇ"
"ਸਾਲਾ ਬਾਂਦਰ ਜਿਆ ਕਿਵੇ ਚੌੜਾ ਹੋ ਕੇ ਪਿਆ" :D :P
ਕਹਿਣ ਨੂੰ ਚਾਹੇ ਕੁਝ Kahi ਚੱਲੋ,
Par ਬੰਦਾ ਪੂਰਾ Jugaadi ਆ__ ;)
.
.
.
.
.
Ni #ਯਾਰ ਤੇਰਾ #AkshayKumar ਵਾਗੂੰ
Khatron ਕਾ ਖਿਲਾੜੀ ਆ__ :D :P
Pata ਨੀ #Columbus ਨੇ
Kiven ਲੱਭਿਆ Si #ਅਮਰੀਕਾ__
Te ਸਾਨੂੰ Sala ਲੱਭਾ Nai ਅੱਜ Takk
ਕੁੜੀ ਪੱਟਣੇ Da ਤਰੀਕਾ__ :P
ਇੱਕ ਬਹੁਤ ਈ ਸੋਹਣਾ ਮੁੰਡਾ ਜਮਾਤ ਵਿੱਚ ਵੜਿਆ ਤਾਂ
.
ਉਹਨੂੰ ਵੇਖਦੇ ਈ ਸਾਰੀਆਂ ਕੁੜੀਆਂ ਉਸ ਦੀ ਦੀਵਾਨੀ ਹੋ ਗਈਆਂ
.
.
ਫਿਰ ਮੁੰਡੇ ਨੇ ਕੁੜੀਆਂ ਨੂੰ ਕੁੱਝ ਕਿਹਾ
ਤਾਂ ਕੁੜੀਆਂ ਬੇਹੋਸ਼ ਹੋ ਗਈਆਂ
.
.
ਸੋਚੋ ਕੀ ਕਿਹਾ ਹੋਵੇਗਾ ?? " o_O
.
.
ਮੁੰਡੇ ਨੇ ਕਿਹਾ
.
" ਥੋੜੀ ਜਗਾ ਦਿਓ ਜਰਾ ਭੈਣ ਜੀ ਝਾੜੂ ਲਾਉਣਾ ਏ " LOL :D :P