Main navin pajero le layi aa
ਤੁਸੀ ਸ਼ਹਿਰ ch ਲਏ ਪਲਾਟ..
ਤੇ #Jatt ਦੀ G.T Road ਤੇ ਪੈਲੀ ਆ__
ਤੂੰ ਕੰਮ ਸਾਰ ਦੀ #Nano ਨਾਲ
ਮੈਂ ਨਵੀਂ #Pajero ਲੈ ਲਈ ਆ__ ;)
ਤੁਸੀ ਸ਼ਹਿਰ ch ਲਏ ਪਲਾਟ..
ਤੇ #Jatt ਦੀ G.T Road ਤੇ ਪੈਲੀ ਆ__
ਤੂੰ ਕੰਮ ਸਾਰ ਦੀ #Nano ਨਾਲ
ਮੈਂ ਨਵੀਂ #Pajero ਲੈ ਲਈ ਆ__ ;)
Sanu ik kudi naal pyar ho geya si
Asin ohde pyar ch ene pagal ho gaye <3
ke oh jithe vi kadam rakhdi si
asi othon jameen chumde si :-*
te oh marjani ik din sade ghare aa ke kehndi:
.
Aunty thoda munda mitti khanda aa :D :P
ਗਾਲਾਂ ਕਢਣ ਨੂੰ ਤਾਂ ਤੇਰੇ ਮੂੰਹ ਤੇ ਕਢ ਦੇਈਏ
ਪਰ ਪਿਆਰ ਤੈਨੂੰ ਦਿਲੋਂ ਕਰਦੇ ਹਾਂ....
ਏਡੀ ਵੀ ਕੋਈ ਗੱਲ ਨੀ, ਚੱਕਣ ਨੂੰ ਤਾਂ ਤੈਨੂੰ ਘਰੋਂ ChAk ਲੈ ਆਈਏ
ਬੱਸ ਤੇਰੇ ਸਾਂਡ ਵਰਗੇ ਭਾਈ ਤੋਂ ਡਰਦੇ ਹਾਂ :D :P
ਇਕ ਦੇਸੀ ਜਿਹਾ #Pendu ਮੁੰਡਾ ਸ਼ਹਿਰ ਜਾਂਦਾ
ਓਥੇ ਇਕ ਕੁੜੀ ਉਹਦੇ ਦੁਆਲੇ ਹੋ ਜਾਂਦੀ
ਕਹਿੰਦੀ :- 'I #Like U' ;)
ਮੁੰਡਾ ਕਹਿੰਦਾ : ਪਰਾਂ ਦਫ਼ਾ ਹੋ ....
ਐਨੀ ਜਲਦੀ ਤਾਂ ਕੋਈ
#Facebook ਦਾ #Status ਨੀ #Like ਕਰਦਾ
ਤੂੰ ਮੈਨੂੰ ਲਾਇਕ ਕਰੀਂ ਫਿਰਦੀ ਆਂ
ਕੁੜੀ #Shocked ਮੁੰਡਾ #Rocked :P