Page - 83

Tu badli 100 baar asin 1 vaar ni badle

ਕੁੜੀ 9ਵੀਂ ਚ ਤੇ ਮੁੰਡਾ +2 ਚ,

ਕੁੜੀ 10ਵੀਂ ਚ ਤੇ ਮੁੰਡਾ +2 ਚ,

ਕੁੜੀ +1 ਚ ਤੇ ਮੁੰਡਾ +2 ਚ,

ਹੁਣ ਕੁੜੀ ਵੀ +2ਚ ਤੇ ਮੁੰਡਾ ਵੀ +2 ਚ,

ਕੁੜੀ ਦਾ ਵਿਆਹ ਹੋ ਗਿਆ ਤੇ ਮੁੰਡਾ ਅਜੇ ਵੀ +2 ਚ,

ਸਿੱਟਾ:- ਤੂੰ ਬਦਲੀ 100 ਵਾਰ ਅਸੀਂ 1 ਵਾਰ ਨਹੀਂ ਬਦਲੇ :D :P

Pehla chann te daftar bnauna e

ਪਹਿਲਾਂ ਚੰਨ ਤੇ ਦਫਤਰ ਬਣਾਉਣਾ ਏ
ਫਿਰ ਖਹਿੜਾ ਉਹ ਤੋ ਛੁਡਾਉਣਾ ਏ__
.
.
.
.
.
.
.
.
ਫਿਰ ਥੁੱਕ ਹੱਥਾਂ ਨੂੰ ਲਾਉਣਾ ਏ
ਤੇਰੀ ਗੱਲ ਤੇ ਥੱਪੜ ਲਾਉਣਾ ਏ__ :p

Sohniye tere mere viah ch paise luttange

ਬਾਰੀ ਬਰਸੀ ਖੱਟਣ ਗਿਆ ਸੀ
ਖੱਟ ਕੇ ਲਿਆਂਦੀ ਭੰਗ__
.
.
.
.
.
.
ਨੀ ਸੋਹਣੀਏ ਤੇਰੇ ਮੇਰੇ ਵਿਆਹ 'ਚ ਪੈਸੇ ਲੁੱਟਣਗੇ
ਤੇਰੇ ਪਿੱਛੇ ਘੁੱਮਦੇ ਨੇ ਜਿਹੜੇ ਨੰਗ__ :D :P

Kash paise mud aavan jo tere utte ujaade

ਕੁੜੀ - "ਕਾਸ਼ ਕੀਤੇ ਓਹ ਬੀਤੇ ਵੇਲੇ ਮੁੜ੍ਹ ਆਵਨ
ਜੋ ਤੇਰੇ ਨਾਲ ਗੁਜਾਰੇ ਮੇਂ" :)
.
.
.
.
.
.
.
.
ਮੁੰਡਾ -- "ਕਾਸ਼ ਕੀਤੇ ਸਾਡੇ ਪੈਸੇ ਮੁੜ੍ਹ ਆਵਨ
ਜੋ ਤੇਰੇ ਉੱਤੇ ਉਜਾੜੇ ਮੈਂ ;) haha lol :D :P

Paisa tan agg laya nai mukkna

ਪੈਸਾ ਤਾਂ ਰੱਬ ਦੀ ਕਿਰਪਾ ਨਾਲ ਇੰਨਾ ਆ
ਕਿ ਅੱਗ ਲਾਇਆ ਨੀ ਮੁੱਕਣਾ
.
.
.
.
.
.
.
.
ਕਿਉਂਕਿ ਸਾਰਾ ਸਿੱਕਿਆਂ (coins ) ਚ ਆ.....hahaha lol