Page - 84

Nakhro poori rang di chitti

Kehnde #Nakhro ਪੂਰੀ ਰੰਗ ਦੀ ਚਿੱਟੀ
ਲੱਗਣ ਦੇਵੇ ਨਾਂ ਪੈਰ ਨੂੰ ਮਿੱਟੀ,
.
.
.
Fer ki..
ਆਪਾਂ ਵੀ ਫੇਰ ਚੱਕ ਕੇ ਗਾਰੇ 'ਚ ਸਿੱਟੀ  :D :v :P

Par sada Fullan wala Kachha Tait E

Pappu to Girl :- ਨੀਂ ਅਸੀਂ ਤੇਰੇ ਮੂਹਰੇ ਝੁੱਕ ਤਾਂ ਜਾਈਏ
.
.
.
.
.
ਪਰ ਚੱਕਰ ਸਾਰਾ ਇਹ ਆ
.
ਵੀ ਸਾਡਾ ਫੁੱਲਾਂ ਆਲਾ ਕੱਛਾ ਥੱਲੋਂ ਟੈਟ ਏ ,
ਝੁੱਕਣ ਲਗੇ ਸਾਲਾ ਕੀਤੇ ਪਾਟ ਈ ਨਾ ਜਾਵੇ  :D :P

Aakhir Punjabi hi Punjabi de kamm aaunda

ਲਗਦਾ ਹੁਣ ਕਿਸੇ ਸਹੇਲੀ ਕੋਲੋਂ ਹੀ
ਪਵਾਓਣਾ ਪੈਣਾ Net Pack
.
ਆਖਿਰ ਔਖੇ ਵੇਲੇ
ਪੰਜਾਬੀ ਹੀ ਪੰਜਾਬੀ ਦੇ ਕੰਮ ਆਉਂਦਾ___  ;) :P

Sonh Rabb di Ambulance nu maat paundi

ਜਦ Chitta ਸੂਟ ਪਾਉਦੀ ਏ,
ਉੱਤੇ ਲਾਲ ਚੁੰਨੀ ਲੈਦੀ ਏ__
.
.
.
.
.
ਸੋਂਹ ਰੱਬ ਦੀ
Ambulance ਨੂੰ ਮਾਤ ਪਾਉਂਦੀ ਏ __ :P

Teri Activa naal mere bullet nu pyar ho gaya

ਤੇਰੀ #Activa ਨਾਲ
ਮੇਰੇ #Bullet ਨੂੰ ਪਿਆਰ ਹੋ ਗਿਆ ....
.
.
.
.
.
ਮੇਰਾ Bullet ਤੇਰੀ Activa ਦੀ KISSY ਮੰਗਦਾ ਸੀ,,
ਤਾਹੀਓਂ ਸਾਲਾ ਮੈਥੋ ਵਿੱਚ ਮਾਰ ਹੋ ਗਿਆ... lolz ;) :P