Page - 85

Ni Kothe chad ke dekh kude

ਹੱਥ ਵਿੱਚ ਸੋਟੀ ਮੋਢੇ ਪਰਨਾ_______
ਕੰਮ ਕਰਨ ਤੋਂ ਫੇਰ ਕੀ ਡਰਨਾ_____
ਦਿਨ ਚੜਦੇ ਨੂੰ ਦਿੰਦਾ ਹੋਕਾ_______
ਨੀ ਕੋਠੇ ਚੜ ਕੇ ਦੇਖ ਕੁੜੇ______
ਤੇਰਾ ਯਾਰ ਵਪਾਰੀ ਡੰਗਰਾਂ ਦਾ_______
ਕੋਈ ਕੱਟਾ ਵੱਛਾ ਵੇਚ ਕੁੜੇ_____

Mainu Light wale bootan da chaa si

ਜਦੋਂ ਮੇਰੇ ਪੈਰਾਂ ਦਾ
ਚੱਪਲਾਂ ਨਾਲ ਵਾਹ ਸੀ___

ਉਦੋਂ ਮੈਨੂੰ ਲਾਈਟਾਂ ਵਾਲੇ
ਬੂਟਾਂ ਦਾ ਚਾਅ ਸੀ !!! :D :P

Saada Kutta Kutta Tuhada Kutta Tommy

ਜੇ ਅਸੀਂ ‎#English ਵਿੱਚ ਗੱਲ ਕਰੀਏ ਤਾਂ ਲੋਕੀ ‎#ਅੰਗਰੇਜ ਕਹਿੰਦੇ
ਜੇ ਤੁਸੀਂ ਬੋਲੋ ਤਾਂ ਪੜ੍ਹਾਈ ਵਿੱਚ ਬੜੀ ਤੇਜ਼ ਕਹਿੰਦੇ..

ਜੇ ਤੁਸੀਂ ਨਕਲ ਮਾਰੋ ਤਾਂ ਹੁਸ਼ਿਆਰੀ ਜੇ ਅਸੀਂ ਮਾਰੀਏ ਤਾਂ Cheater
ਸਾਡਾ ਕੁੱਤਾ - ਕੁੱਤਾ ਤੇ ਥੋਡਾ ਕੁੱਤਾ Peter..

ਜੇ ਅਸੀਂ ਵਾਲਾਂ ਨੂੰ Gel ਲਾਈਏ ਤਾਂ ਲੋਕੀਂ ਫੁਕਰਾ ਲਿਖਦੇ
ਪਰ ਥੋਡੇ ਵਾਲ ਰੰਗਾਏ ਨਾਂ ਲੋਕਾਂ ਨੂੰ ਦਿਖਦੇ..

ਜੇ ਅਸੀਂ ਐਨਕ ਲਾਈਏ ਤਾਂ ‎#Actor ਜੇ ਤੁਸੀਂ ਲਾਓ ਤਾਂ ‎#Katrina
ਸਾਡਾ ਕਬੂਤਰ - ਕਬੂਤਰ ਤੇ ਥੋਡਾ ਕਬੂਤਰ Cheena..

ਤੁਸੀਂ ਪਿੱਛੇ ਲਾਉਂਦੇ ਤਾਂ ਹੀ ਤਾਂ ਅਸੀਂ ਹਾਂ ਪਿੱਛੇ ਆਉਂਦੇ
ਇਕ ਤੁਹਾਡੇ ਕਰਕੇ Facebook ਤੇ Account ਬਣਾਉਂਦੇ..

ਜੇ ਅਸੀਂ ਕਰੀਏ ਤਾਂ ‎#ਵਿਹਲੇ ਜੇ ਤੁਸੀਂ ਕਰੋ ਤਾਂ ‎#Chat
ਸਾਡੀ ਬਿੱਲੀ - ਬਿੱਲੀ ਤੇ ਥੋਡੀ ਬਿੱਲੀ Cat..

ਥੋਡੀ ਇੱਕ #Smileਤੇ ਹੋ ਜਾਂਦਾ #Patiala ਪਾਗਲ
ਜੇ ਅਸੀਂ ਹੱਸੀਏ ਤਾਂ ਲੋਕੀ ਕਹਿੰਦੇ ਸਾਲਾ ਪਾਗਲ..

ਸਾਡੀਆਂ ਗੱਲਾਂ Fukria ਗੱਲਾ ਤੇ ਥੋਡੀਆਂ ਗੱਲਾਂ #Joke
ਸਾਡਾ ਕੁੱਕੜ - ਕੁੱਕੜ ਤੇ ਥੋਡਾ ਕੁੱਕੜ ਕੋਕ...

ਸਾਡਾ ਕੁੱਤਾ - ਕੁੱਤਾ ਤੇ ਥੋਡਾ ਕੁੱਤਾ Tommy
ਸਾਡਾ ਕੁੱਤਾ - ਕੁੱਤਾ ਤੇ ਥੋਡਾ ਕੁੱਤਾ Tommy.....

Ni tu chocolate lyi ladai kari jaani e

ਨੀ ਤੂੰ Chocolate ਪਿੱਛੇ
ਲੜਾਈ ਕਰੀ ਜਾਨੀ ਏ,
.
ਸਾਨੂੰ Saali Tension ਲੱਗੀ ਪਈ ਆ
ਦੋ ਦਿਨ ਹੋਗੇ  ਸਾਡਾ ਮਾਲ ਮੁਕਿਆ ਪਇਆ. . .  :P

Main tan ji bahla shareef aa

ਕੋਈ ਕਹਿੰਦਾ ਮੈਂ Yenky ਆਂ,
ਕੋਈ ਕਹਿੰਦਾ ਮੈਂ Velly__

Main ਤਾਂ ਜੀ ਬਾਹਲਾ Shareef ਆਂ,
ਜੀਹਦਾ ਨਾਂ ਕੋਈ ਦੁਸ਼ਮਣ ਤੇ ਨਾ ਕੋਈ Saheli.... :D :P