Page - 86

Tainu Ranjha chahida ya Ramu

ਕਹਿੰਦੀ Yaar
Tu ਵੀ ਰਾਂਝੇ ਵਾਂਗ  12 ਸਾਲ
ਸਾਡੀਆਂ ਮੱਝਾਂ ਚਾਰ ਸਕਦਾ
.
ਮੈਂ ਹੱਸ ਕੇ ਕਿਹਾ ਸਾਲੀਏ
Tainu ਰਾਂਝਾ ਚਾਹੀਦਾ ਜਾਂ ਰਾਮੂ ਚਾਹੀਦਾ :D :P

Bach ke rahi Munda main Shararti

ਨੀ ਤੇਰੇ ‎#STRAIGHT ਜਿਹੇ ਵਾਲਾਂ ਨੇ
ਮੱਤ ਸਾਡੀ ਮਾਰਤੀ...

Dekhi ਬਚ ਕੇ ਰਹੀ
#Munda main ‎#ਸ਼ਰਾਰਤੀ_;_  ;) :P

Kudian nu akal kinne percent hundi hai

ਇੱਕ ਸਵਾਲ ਦਾ ਜਵਾਬ ਦਿਓ ਤੇ ਇਨਾਮ ਜਿੱਤੋ....
ਯਾਰ ਮੈਨੰ ਕੋਈ ਦੱਸ ਸਕਦਾ ਹੈ.......???
ਕਿ ਕੁੜੀਆਂ ਨੂੰ ਅਕਲ ਕਿੰਨੇ % ਹੁੰਦੀ ਹੈ
.
.
.
.
.
.
.
.
.
ਸਹੀ ਜਵਾਬ ਦੇਣ ਵਾਲੇ ਨੂੰ 1 ਕੱਪ ਚਾਹ ਤੇ
2 ਮੱਠੀਆ ਇਨਾਮ ਦਿੱਤਾ ਜਾਵੇਗਾ... :P ;) :D

Hun nai launi gedi tere piche

ਹੁਣ Nai ਲਾਉਣੀ Gedi ਤੇਰੇ Piche
ਬੜੀ Jutti ਘਸਾ Lyi__

ਤੂੰ Rakh ਆਪਣੀ Aakad ਸਾਂਭ Ke
ਅਸੀਂ Tere ਤੋਂ Sohni ਫਸਾ Lyi_ ;) :P

Rehdi utton leke kehandi Branded aa

ਰੇਹੜੀ Utton ਕੱਪੜੇ Le Ke
ਕਹਿੰਦੀ Branded ਆ__,,,,
.
.
.
ਤੇਰੇ ਨਾਲੋ ਵੱਧ ਤਾਂ ਬੀਬਾ
ਸਾਡੀ ਗੋਹੇ ਵਾਲੀ ਦਾ Standard ਆ... :P